Latest Punjabi Status For Instagram, Whatsapp & Facebook | Punjabi Love Status.

Hi, we decided that today we are sharing. the latest collection of Punjabi Status for girls and boys. who are in Love, Sad, Happy all about for them. you can easily reach out to any of the statuses that clearly pass your message and explains your relationship status on FB, Whatsapp, and also Instagram..

☆☆☆☆☆☆☆☆☆

ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ, ਰਹਿਣ ਦਾ ਵਾਅਦਾ ਕਰਦਾ ਹਾਂ.!

Pyar bhi mein, Punjabi status
Pyar bhi mein..

Pyar bhi
main bhi vaada karta hoon
sathiyon ko kabhi na choden main hamesha tumhare saath rahne ka vaada kartha hoon..ਜੇ ਤੂੰ ਰੁੱਸੇਗੀ ਮੈਂ ਤੈਨੂੰ ਮਨਾ ਲਵਾਗਾਂ,
ਪਰ ਇਸ ਦਾ ਇਹ ਮਤਲਬ ਨਹੀਂ ਕਿ ਰੋਜ਼ ਹੀ, ਬਾਂਦਰੀ ਵਾਂਗ ਮੂੰਹ ਚੱਕ ਕੇ ਬੈਠੀ ਰਿਹਾ ਕਰੇ!


Agar aap naaraz hai to main aapako bata dunga, lekin iska matalab yah nahi hai ki har roj, use bandar kee tarah munh😷 band karake baitane do.ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..


Charcha hamesha saphal honi chahie.
aapadaen bhi insan ko mashhoor banathi hai..ਗਰਮੀ ਚ ਠੰਢੀਆ ਹਵਾਵਾਂ ਕੰਮ ਆਉਦੀਆਂ
ਔਖੇ ਵੇਲੇ ਮਾਂ ਦੀਆ
ਦੁਆਵਾਂ ਕੰਮ ਆਉਦੀਆਂ


Garmiyon mein thandi hawa kaam karthi hai,
mushkil ghadi mein maan
prarthana kaam.ਭੈਣ ਵੀ ਵਿਆਉਣੀ ਤੇ ਪੜਾਉਣੇ ਛੋਕਰੂ,,
ਰੱਬਾ ਤੂੜੀ ਖੁਣੋ ਰਿੰਗਦੀ ਆ ਮੱਝ ਤੋਕੜੂ,,
ਕਾਲਸਾਂ ਨਾ ਚਾੜਦੀ ਸੁਨਹਿਰੀ ਰੰਗ ਤੇ
ਕਿਤੇ ਕਣਕਾਂ ਦੇ ਦਾਣੇ ਨਾ ਬਣਾਦੀ ਕੋਕੜੂ,


Bahan ne bhi ki shadi aur ladke ko padayaa,
Oh, mere bhagavan
ise sunahara rang mat kaho
poltree jo anaaj ka utpadan nahi karati hai..ਧੂਪ ਕਿਤਨੀ ਭੀ ਤੇਜ ਹੋ.. ਕਭੀ￰
ਸਮੰਦਰ ਨਹੀ ਸੂਖਾ ਕਰਤੇ ਜਨਾਬ.!

Dhoop kitni tej
Dhoop ki, Punjabi Status

Dhoop kitani bhi tej kyon na ho,
samandar nahi sookhatha sahab.ਕੇਕ ਸ਼ੇਕ ਹੈ ਤੋਂ ਖਿਲਾਓ ਜੀ
ਏਸੇ ਹੀ ਤੁਮ ਬੁੱਢੇ ਹੋਤੇ ਰਹੋਗੇ
ਉਸ ਸੇ ਹਮੇ ਕਿਆ ਮਤਲਬ ਬਤਾਓ ਜੀ


Krpaya kek shek khilaen
is tarah aap boodhe ho jaate hain
bata dena, kya hai inke bade pillon kee kahani..ਜੇਹੜੇ ਮੇਰਾ ਲਿਖੇ ਸਟੈਟਸ ਲਾਇਕ ਕਰਿਆ ਕਰੂ
ਓਹਨਾ ਨੂੰ ਪੁੰਨ ਲੱਗੂ ..
ਕੁਆਰਿਆਂ ਨੂੰ ਵਹੁਟੀ ਮਿਲੁ..


Jinhen mera likha hua status pasand hai
unhen phir se lagoo kare,
singles ko milati hai dulhan..


Beautiful Girl Punjabi Status..

ਨੀ ਤੂੰ ਬਾਹਲੀ ਸੋਹਣੀ,
ਮੈਂ ਨਾ🙍 ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤

Tum bahut sundhar
Beautiful girl, Punjabi Status

Tum bahut sundar ho
main ab aapako dekhkar bahut khush hoon,
balidaan karo aur madhur bano mujhe jithna chahie utna chahie..ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..


Jindagi mein itani thokar khane ke lie bahut-bahut dhanyavad chalane ka hunar ​​bacha nahi..ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ


Tera vaada tha ajeeb ladakiyon ko rakhana, dil ke behad kareeb, bhagavaan ka darja kyon lena, nayee hoti to laki ladakiyan hothi..ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ,
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ


Jhuq jao aur samay dekho,
svaad bahut asali hai aap jeevan se lado aur dekho..Hame apki kithni

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !


Hame aapaki kithni jaroorat hai ham nahi batathe
sach kahoon to tumhare bina ham jinda nahi rah saqte.
tasveer hai tere lie dil mein,
kisi aur ko dena mat bhulna.ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ !


Achha samay bathana bhagavaan ka haath hai, lekin is baat kee koi guarantee nahi hai ki rohaab vahi rahega..ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ ਹਨ,
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ.!


Sardhar aur hathiyaar ek hee hai,
tohar bhi bhara aur aatank bhi bhara.


Punjabi Status Attitude..

ਪੈਸੇ ਵਾਲਿਆਂ ਦੇ ਦਿਲਾਂ ਵਿਚੋਂ,
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ,
ਪਿਆਰ ਨਹੀਂ ਨਿਕਲਦਾ.!


Jinke paas paisa hai unke dil se
abhimaan bahar nahin aata,
aur gariboun ke dil se
pyaar baahar nahi aata..ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ 💁 ਦੇ..


Purushon kee karyashaili bahut lokapriy hai..Muskan ke saath
Muskan ke saath, Punjabi Status

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ.!


Muskan ke saath gujara din khubasurat hota hai,
kya hoga isaki chintha mat karo.ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ!


Billee se dosti karake sher ke sir ke samane chup rahne vaale aadami ke bahkaave mein na aaen.ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ
ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ.!


Vishvas nahi hota ki ye pyaar ki jubaan par baite hain
dil mein do munh vaale saamp lie baithe hai log..ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ.!!


Kaante paida hote hi biliyaan tej ho jaati hain,
tikakaran se saahas nahi aata..ਕਈ ਸੌਰਾਂ ਦੇ ਵਿਚ ਵੀ ਕੱਖ ਨਹੀਂ।
ਤੇ ਕਈ ਚੁੱਪਾਂ ਦੇ ਵਿੱਚ ਵੀ ਰਾਜ ਹੁੰਦੇ।


Kayee saur pranaliyon mein pinjara bhi nahi hota hai,
aur kayee log maun mein bhi shasan karenge..ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ.!


Aadami ko apani hichaki mein sahi hona chahie, bhale hi vah gali ke kutte ke saath bahut chalatha ho..


Punjabi Status Love.

Ek toota hua
Toota hua phool

ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀ ਸਕਦਾ.!!


Ek toote hue phul ko ek shakha se nahi joda ja saktha hai,
maan ka karj aur pita ka kharch nahi chuka saqthe..ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ!


Bade logon se milate samay hamesha doori banakar rakhen
jahan nadi samudr mein mil jaati hai, vahan nadi ka asthitv samapt ho jaata hai.ਲੋਕ ਕਿਸੇ ਲਈ ਆਪਣੀਆਂ
ਆਦਤਾਂ ਨੀ ਬਦਲਦੇ,
ਤੇ ਅਸੀਂ ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ.!


Log kisi ke lie apana
aadate badal jaati hai,
aur hamen jeevan jeene do
raste badal gaye..ਗਲਤੀ ਨਿੰਮ ਦੀ ਨਹੀਂ ਕਿ ਓ ਕੌੜੀ ਹੈ,
ਖੁਦਗਰਜ਼ ਤਾਂ ਜ਼ੁਬਾਨ ਏ ਜੋ ਸਿਰਫ ਮਿੱਠਾ ਪਸੰਦ ਕਰਦੀ ਹੈ.!


Kadave neem ka dosh nahi hai,
svarthi ek aisi bhasha hai jise keval mithaiyan pasand hain…ਭਰੋਸ਼ਾ ਕਰਨਾ ਹੈ ਤਾਂ ਵਾਹਿਗੁਰੂ ਤੇ ਕਰੋ, ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ..!


Bharosa karna hai to bhagavaan par karo, mashuq aur phir mirja ne bhi kiya..ਜੀਹਦੇ ਹੇਠ ਘੋੜਾ ਮੋਢੇ ਤੇ ਦੋਨਾਲ਼ੀ ਨੀ,
ਪੱਗ ਬੰਨ੍ਹਦਾ ਜੀਊਣੇ ਮੌੜ ਵਾਲ਼ੀ ਨੀ.!


Jiske niche ghoda dabal brested nahi hai,
pagadi koi jinda cheej nahin..ਚੁੱਪਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ..!


Chup raho jyada baat mat karo, mandir bina baat kiye jal raha hai,
dhokheb aaj se kabhi na kholen aaj, kutte ko nahi puchega sher ka khana..ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ !


Rishte ab sirf dil ki baat nahi jarurat kee hothi hai..ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ..
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ.!

Dekhiye kaise

Dekhie kaise aapake pyaar ne sikhaya aapako hunar..
dil ka dard chupane aur hansne mein maahir bana diya..


Also visit. Bengali Shayari..

👉Latest Bengali Shayari In English – Romantic, Sad, Love.

Leave a Comment

Scroll to Top