Romantic Love Punjabi Status WhatsApp & Facebook

Hello friends, welcome to Shayarisove. Friends you are interested to read a beautiful LOVE PUNJABI STATUS you are in a right platform. We are here posted Romantic Love Punjabi Status For Whatsapp & Facebook. This status available really heart ❤️ touching..

ʃ♡ Love Punjabi Status ♡ƪ

ਜੀਨਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋ ਵਖ ਹੋਵੇ, ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ!


Jeena aur marna tumhara hona hai, kabhi bhi tumse juda nahi hona hai, jeevan ko apna kahne me saksham hona, yahi mera adhikaar hai.


ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ, ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.


Dil kee baaten fir se kahunga, agar kabhi saath baitne kee vajah ho tho.


Punjabi love 3

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ.!


Vade duniyadari ke rivajon se hothe hai, sachha pyar do dilon aur do dilon ka hota hai…


ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ, ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰ.


Log Kahthe hai ki vah mujhse pyar nahi karte, karthi hai lekin kabool nahi karthi.


ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ.!


Mere paas keval ek hee aatma hai, aur vah bahut adhik shaitan hai…


ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ!


Mujhe apne kal kee paravah nahi hai, lekin pahnane kee ichha bani rahegi.


ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ!


Agar tum mere saath chalne ko raaji ho jao, tho ham manjil na pa sakenge.


ਤੁਹਾਡੇ ਤੋਂ ਬਾਅਦ ਅਸੀਂ ਇਸ ਦਿਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਨਹੀਂ ਤਾਂ ਬਹੁਤ ਸਾਰੇ ਚੰਨ ਇਸ ਘਰ ਨੂੰ ਸਜਾਉਣ ਲਈ ਆਏ ਸੀ..


Tere pichhi hamne is dil ka darvaza nahi khola varna bahut chand aa gaye is ghar ko sajane ke lie.


ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ!


Man pad liya to sab pakad me aa jayega.


ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..


Aankhon me so jao, ek dosth ka sapna kabhi saakar nahi hoga, uske lie hamara pyar..


ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ..


Tere saath chalkar manjil na mile, magar vaada kiya saphar yadgar rahega…


Love Punjabi Status 2 Lines

Punjabi love 1

ਪਿਆਰ ਵਿਚ ਰੋਜਾਨਾ ਗੱਲਬਾਤ ਕਰਨਾ ਜ਼ਰੂਰੀ ਨਹੀਂ, ਇਕ ਦੂਜੇ ਦੀ ਚੁੱਪ ਨੂੰ ਵੇਖਣਾ ਵੀ ਪਿਆਰ ਹੈ.!


Mohabbat me roz baat karna zaruri nahi, ek-dusre kee khamoshi dekhna bhi mohabbat hai…


ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ!


Bahut achha lagtha hai, jab koi hamse jyada hamari paravaah karta hai…


ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ.!


Abhivyakti se nahi, pratiksha karke aap dekh sakte hai ki prem kithna gahara hai.


ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ, ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ!


Jaise dhoop ke bina phool nahi khil sakta, vaise hee prem ke bina jeevan nahi chal sakta.


ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ.


Meri koi khvahish nahi hai, meri ho jaye to bas mujhse mil jaana.


ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ, ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ.!


Jeevan me ek insaan hona chahie jiske saath ham apni saari baten sajha kar saken.


ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ.!


Apne siva kisi ko do pal math dena.


ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ, ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ..


Yahan meri ichhaon kee ek bahut choti Sochi hai, pahle tum aur aakhri tum..


ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ!


Shikayate to aathi hai, par mohabbat aaj bhi saath aathi hai…


Status In Punjabi For Girl

Punjabi love 5

ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ…


My aapke madhur svabhav ke lie jaana jaata hoon, my aapki hansi ke lie apni jaan kurban kar deta hoon…


ਛੱਡ ਦੇਵੋ ਅੜੀਆਂ ਜੀ ਮਾਲਕੋ, ਮੇਰੇ ਵੱਲ ਕਰ ਲਵੋ ਗੌਰ ਜੀ ਬਾਂਹ ਫੜ, ਮੇਰੇ ਨਾਲ ਚੱਲ ਕੇ ਮੇਰੀ ਵੀ ਬਣਾ ਦੇਵੋ ਟੌਰ ਜੀ..


Mujhe akela chod do, mere prabhu mera khyal rakhna, mera haath thamana, mere saath chalna aur mera bhi banana..


ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ.!


Mohabbat ka ehasan bhi ibadat hai, aahe bhar kar bhi kisi ne bhagavan ko nahi dekha.


ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ, ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ..


Yah sunakar kithna achha laga, koi vyast ho to bhi vah kehtha hai, mere lie tumse jyada mahatvapurn kuch nahi hai.


ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ…


Duniya kithni khubasurat ho jaathi hai, jab koi kahtha hai ki tum yaad kar rahe ho…


ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ.. ਕਿਸੇ ਦੀ ਨਜ਼ਰ ਕਰਾਉਂਦੀ ਏ..


Khubasurathi ka ehasas koi aayina nahi hota. kisi ko dikha deta hai..


ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ!


Mujhe usse anaginat baar pyar hua, halanki uske lie main uska ikalauta dosth hoon..


ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ.!


My tumse pyar karata tha, agar iska matalab hai ki tum chinta math karo.


ਮੁਹੱਬਤ ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ ਸੱਜਣਾ ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ ਸੱਜਣਾ.!


Pyar mere lie khaas hai, usse bhi badhakar, dekhne kee lalasa rakhne vaali pyaari aankhen priy aatma, apse milne kee laalasa..


ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ…


Muhabbat kee khamoshi na dho paye goode, aansu se bhi kiya itana pyaar, main kisi aur ka nahi raha…


Recommend For You :-


Love Punjabi Status In English

Punjabi love 4

ਪਿਆਰ ਜ਼ਿੰਦਗੀ ਹੈ, ਜੇ ਤੁਸੀਂ ਇਸ ਨੂੰ ਗੁਆ ਦਿੰਦੇ ਹੋ ਤਾਂ ਤੁਸੀਂ ਜ਼ਿੰਦਗੀ ਗੁਆ ਬੈਠੋਗੇ..


Pyar hee jindagi hai, ise kho doge to jaan jaoge..


ਕੱਲੀ ਫੋਟੋ ਦੇਖ ਕੇ ਮੇਰੀ, ਕਿਥੇ ਦਿਲ ਰੱਜਦਾ ਹੋਣਾ ਏ, ਜਦ ਮੇਰਾ ਨਹੀ ਜੀਅ ਲੱਗਦਾ, ਓਹਦਾ ਕਿਹੜਾ ਲੱਗਦਾ ਹੋਣਾ ਏ..


Khali photo dekhkar mera dil bhar aata hai, jab mujhe achha nahi lagtha, tho kaisa dikhata hai?


ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞


Aap hamare love girl ko bhul jao to bhi nahi bhul sakate vo utna hi yaad rakhegi jithna vo ladki ko bhulana chahathi hai..


ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ ਕਰਦਾ ਕੀ ਰਹਿੰਦਾ ਕਮਲਾ.!


Tum mujhe bahut pyar karte ho
jab mera pet bhar jaata hai to jo mujhe paresha karata hai vah paagal hai.


ਹੋਤੀ ਰਹੇਗੀ ਮੁਲਾਕਾਤੇ ਤੁਮਸੇ ਨਜ਼ਰੋਂ ਸੇ ਦੂਰ ਹੋ ਦਿਲ 💞 ਸੇ ਨਹੀਂ.!


Mulakaten hothi rahengi. tum nazaron se ojhal ho dil vahi nahi..


ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ.!


Ulajhi huyi aatmaon ke ekant history ko dil se andar se nigal liya jaata hai.!


ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ…


Har kisi ke lie marne ki meri aadat nahi, par tujhe dekhakar dil to soch bhi nahi sakata…


ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ!


Aapke vichar ek samachar patr kee tarah hai, ek din kee chuti bhi…


ਯਾਰਾ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ.!


Dosthi kee ijjat karo, dimag se nahi dil me, my bhi dua karata hoon khuda se, mere khubasurath dosth ko har gam se bekhabar rakhna…


ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ
ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ, ਪਰ ਉਹਨੂੰ ਤੁਹਾਡਾ ਪਿਆਰ ❤ਹਮੇਸ਼ਾ ਯਾਦ ਰਹੇ.!!


Kisi se pyar karo tho karo
aap unse mile ya na mile, lekin ve aapke pyaar ko hamesha yaad rakhenge…


Punjabi status ਆਕੜ
Punjabi love 2

ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…


Jaroori nahi ki har rishthe ko apni manjil mile, kuch rishte adhoore hothe hai lekin behad khubasurath hothe hai…


ਤਲਾਸ਼ ਸਕੂਨ ਦੀ ਸੀ, ਮੈਨੂੰ ਤੂੰ ਲੱਭ ਗਿਆ.!


Man kee shaanti kee talaash me, maine tumhe paaya..


ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ, ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ…


Aankhon me so jao, ek dost ka sapna, kabhi saakar nahi hoga, yahi hamara pyar hoga.


Thanks for visiting us, I hope you like this love punjabi status plz share to your lover’s have a wonderful day keep it up..

Leave a Comment

Scroll to Top